¡Sorpréndeme!

ਮੰਦਭਾਗੀ ਖ਼ਬਰ! America ਸੜਕ ਹਾਦਸੇ ਚ ਪੰਜਾਬੀ ਨੌਜਵਾਨ ਦਾ ਹਾਲ ਦੇਖ ਨਿਕਲ ਜਾਵੇਗਾ ਰੋਣਾ! |OneIndia Punjabi

2023-11-30 1 Dailymotion

ਵਿਦੇਸ਼ਾਂ ਵਿੱਚ ਚੰਗੇ ਭਵਿੱਖ ਲਈ ਗਏ ਨੌਜਵਾਨਾਂ ਦੀ ਮੌਤਾਂ ਦਾ ਸਿਲਸਲਾ ਜਾਰੀ ਹੈ। ਅੱਜ ਤਾਜਾ ਮਾਮਲਾ ਅਮਰੀਕਾ ਦੇ ਓਕਲਾਹੋਮਾ ਤੋਂ ਸਾਹਮਣੇ ਆਇਆ ਜਿੱਥੇ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਦੀ ਮੌਤ ਹੋ ਗਈ। ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਗੰਧੜ ਦੇ ਮਨਦੀਪ ਸਿੰਘ (29) ਦੀ ਅਮਰੀਕਾ ਦੇ ਓਕਲਾਹੋਮਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜੋ ਕਿ ਕਰੀਬ ਦੋ ਸਾਲ ਪਹਿਲਾ ਅਮਰੀਕਾ ਗਿਆ ਸੀ। ਜਾਣਕਾਰੀ ਮੁਤਾਬਕ ਮਨਦੀਪ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਇਹ ਹਾਦਸਾ ਧੁੰਦ ਹੋਣ ਕਾਰ ਵਾਪਰਿਆ ਹੈ। ਮਨਦੀਪ 2015 ਵਿੱਚ ਚਿੱਲੀ ਗਿਆ ਸੀ ਜਿਸ ਤੋਂ ਬਾਅਦ 2021 ਵਿੱਚ ਅਮਰੀਕਾ ਗਿਆ ਸੀ ਜਿੱਥੇ ਉਹ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਸੀ।
.
Unfortunate news! America will cry after seeing the condition of the Punjabi youth in the road accident!
.
.
.
#americanews #mandeepsingh #punjabnews
~PR.182~